¡Sorpréndeme!

ਪ੍ਰਤਾਪ ਬਾਜਵਾ ਨੇ ਕੱਸਿਆ ਮਾਨ ਸਰਕਾਰ 'ਤੇ ਤੰਜ਼ ਸਰਕਾਰ ਕੋਲ ਤਾ 'ਜ਼ਹਿਰ ਖਾਣ ਲਈ ਪੈਸੇ ਹੈ ਨਹੀਂ' | OneIndia Punjabi

2023-03-09 1 Dailymotion

ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧੀਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਬਜਟ ਸੈਸ਼ਨ ਦੌਰਾਨ ਵੀਰਵਾਰ ਨੂੰ ਬਜਟ ਸੈਸ਼ਨ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਸਰਕਾਰ 'ਤੇ ਤੰਜ਼ ਕਸੱਦਿਆ ਕਿਹਾ ਕੀ ਸਰਕਾਰ ਕੋਲ ਤਾ 'ਜ਼ਹਿਰ ਖਾਣ ਲਈ ਪੈਸੇ ਹੈ ਨਹੀਂ' |
.
Partap Bajwa had a spiritable man government, not the money to poison the government '.
.
.
.
#partapsinghbajwa #punjabnews #bhagwantmann